ਬਦਲਦੇ ਪ੍ਰਸੰਗਾਂ ਵਿੱਚ ‘ ਤੇਰੀ ਰੰਗਸ਼ਾਲਾ ’ ਦਾ ਸਾਹਿਤਕੀ ਪ੍ਰਵਚਨ
1
Author(s):
DR. MANPREET BAWA
Vol - 15, Issue- 4 ,
Page(s) : 65 - 71
(2024 )
DOI : https://doi.org/10.32804/IRJMSH
Get Index Page
Abstract
ਸੁਰਜੀਤ ਕੈਨੇਡੀਅਨ ਨਾਰੀ ਕਾਵਿ ਸ਼੍ਰਿਖਲਾ ਦੀ ਅਜਿਹੀ ਕੜੀ ਹੈ ਜਿੱਥੇ ਸ਼ਾਇਰਾ ਨੇ ਆਪਣੀਆਂ ਕਵਿਤਾਵਾਂ ਦੇ ਰਾਹੀਂ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਤ ਕੀਤਾ ਉੱਥੇ ਹੀ ਦੇਸੀ ਅਤੇ ਵਿਦੇਸ਼ੀ ਧਰਤੀ ਦੇ ਭੱਖਦਿਆਂ ਮਸਲਿਆਂ ਨੂੰ ਪਾਠਕਾਂ ਦੇ ਰੂ-ਬੂ-ਰੂ ਕੀਤਾ ਹੈ ।
|