( ISSN 2277 - 9809 (online) ISSN 2348 - 9359 (Print) ) New DOI : 10.32804/IRJMSH

Impact Factor* - 6.2311


**Need Help in Content editing, Data Analysis.

Research Gateway

Adv For Editing Content

   No of Download : 1057    Submit Your Rating     Cite This   Download        Certificate

ਲ਼ੋਕ ਕਾਵਿ ਰੂਪ ਬਾਰਾਂਮਾਹ-ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ

    1 Author(s):  JASPREET KAUR

Vol -  7, Issue- 1 ,         Page(s) : 280 - 286  (2016 ) DOI : https://doi.org/10.32804/IRJMSH

Abstract

ਮਨੁੱਖ ਅਤੇ ਕੁਦਰਤ ਦਾ ਆਪਸ ਵਿਚ ਬਹੁਤ ਗਹਿਰਾ ਸੰਬੰਧ ਹੈ । ਦੋਵੇਂ ਇਕ ਦੂਜੇ ਦੇ ਪੂਰਕ ਹਨ । ਦੋਵਾਂ ਦੇ ਸੁਭਾਅ, ਪ੍ਰਕ੍ਰਿਤੀ ਵਿਚ ਆਈਆਂ ਤਬਦੀਲੀਆਂ ਇਕ ਦੂਜੇ ਦੇ ਗੁਣ ਲੱਛਣਾਂ ਨੂੰ ਵੱਧ-ਘੱਟ ਜ਼ਰੂਰ ਪ੍ਰਭਾਵਿਤ ਕਰਦੀਆਂ ਹਨ । ਇਸ ਲਈ ਇਸ ਕਥਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੁਦਰਤ ਨਾਲ ਮਨੁੱਖ ਦਾ ਨੇੜਲਾ ਅਤੇ ਪੁਰਾਣਾ ਰਿਸ਼ਤਾ ਹੈ । ਵਰ੍ਹਿਆਂ ਤੋਂ ਜਿੱਥੇ ਇਸਨੇ ਮਨੁੱਖ ਦੀਆਂ ਸਰੀਰਕ ਲੋੜਾਂ ਨੂੰ ਪੂਰਿਆਂ ਕੀਤਾ ਹੈ, ਉਥੇ ਇਸਨੇ ਆਪਣੀ ਸੁੰਦਰਤਾ ਅਤੇ ਸੁਹੱਪਣ ਨਾਲ ਮਨੁੱਖ ਨੂੰ ਮਾਨਸਿਕ ਤ੍ਰਿਪਤੀ ਵੀ ਬਖਸ਼ੀ ਹੈ । ਸ਼ਾਇਦ ਇਹੋ ਕਾਰਨ ਹੈ ਕਿ ਮਨੁੱਖ ਆਪਣੀ ਖੁਸ਼ੀ ਅਤੇ ਗ਼ਮੀ ਨੂੰ ਪ੍ਰਗਟਾਉਣ ਲਈ ਵੀ ਕੁਦਰਤ, ਕੁਦਰਤੀ ਵਸਤਾਂ ਵਿਚੋਂ ਹੀ ਬਿੰਬ ਚੁਣਦਾ ਹੈ । ਮਨੁੱਖ ਨੂੰ ਖੁਸ਼ੀ ਦੇ ਆਲਮ ਵਿਚ ਬਾਗਾਂ ਵਿਚ ਵੀ ਬਹਾਰ ਆਈ ਜਾਪਦੀ ਹੈ, ਫੁੱਲ ਪੱਤੀਆਂ ਵੀ ਮਨਮੋਹਕ ਰੂਪ ਵਿਚ ਖਿੜੇ ਪ੍ਰਤੀਤ ਹੁੰਦੇ ਹਨ ।

*Contents are provided by Authors of articles. Please contact us if you having any query.






Bank Details