( ISSN 2277 - 9809 (online) ISSN 2348 - 9359 (Print) ) New DOI : 10.32804/IRJMSH

Impact Factor* - 6.2311


**Need Help in Content editing, Data Analysis.

Research Gateway

Adv For Editing Content

   No of Download : 81    Submit Your Rating     Cite This   Download        Certificate

ਰੁੱਖ ਪੂਜਾ: ਆਧੁਨਿਕ ਪਰਿਪੇਖ ( ਤ੍ਰਿਵੈਣੀ ਦੇ ਵਿਸ਼ੇਸ਼ ਸੰਦਰਭ ਵਿੱਚ)

    1 Author(s):  AMANDEEP KAUR

Vol -  11, Issue- 8 ,         Page(s) : 51 - 55  (2020 ) DOI : https://doi.org/10.32804/IRJMSH

Abstract

ਆਦਿਕਾਲੀਨ ਸਮੇਂ ਤੋਂ ਹੀ ਮਾਨਵ ਲਈ ਪ੍ਰਕਿਰਤਕ ਪਾਸਾਰ ਇਕ ਰਹੱਸਮਈ, ਗੁੰਝਲਦਾਰ ਅਤੇ ਦਿਲਚਸਪ ਵਿਸ਼ਾ ਬਣਿਆ ਰਿਹਾ ਹੈ।ਮਨੁੱਖੀ ਅਵਚੇਤਨ ਅਤੇ ਚੇਤਨ ਮਨ ਦੀ ਪ੍ਰਕਿਰਤਕ ਪਾਸਾਰਾਂ ਨਾਲ ਸਾਂਝ ਇੱਕ ਵਿਲੱਖਣ ਭਾਂਤ ਦੀ ਰਹੀ ਹੈ।ਮਨੁੱਖ ਨੇ ਇਸ ਪ੍ਰਕਿਰਤਕ ਰਹੱਸਾਂ ਨੂੰ ਜਾਣਨ ਤੇ ਸਮਝਣ ਲਈ ਇਸ ਨਾਲ ਸੰਬੰਧਿਤ ਅਨੇਕ ਪ੍ਰਕਾਰ ਦੀਆਂ ਮਿੱਥਕ-ਕਥਾਵਾਂ ਸਿਰਜ ਲਈਆਂ।ਮਿੱਥਕ-ਕਥਾਵਾਂ ਦਾ ਸੱਚ ਮਨੁੱਖ ਲਈ ਇੱਕ ਮਾਨਸਿਕ ਸੱਚ ਹੈ ਜਿਹੜਾ ਉਸਨੇ ਪ੍ਰਕਿਰਤੀ ਦੇ ਰਹੱਸ ਨੂੰ ਸਮਝਣ ਲਈ ਪ੍ਰਕਿਰਤੀ ਨਾਲ ਇਕਸੁਰ ਹੋ ਕੇ ਅਨੁਭਵ ਕੀਤਾ।ਇਹ ਮਿੱਥਕ-ਕਥਾਵਾਂ ਲੋਕ- ਵਿਸ਼ਵਾਸਾਂ ਦਾ ਆਧਾਰ ਬਣੀਆਂ।ਵਿਸ਼ਵਾਸ ਕਰਨਾ ਮਨੁੱਖ ਦੀ ਮੁੱਢਲੀ ਪ੍ਰਵਿਰਤੀ ਹੈ।ਮਨੁੱਖ ਦੇ ਚੇਤੰਨ ਮਨ ਵਿੱਚ ਇਹ ਰੂੜ੍ਹੀ ਕਾਰਜਸ਼ੀਲ ਰਹੀ ਹੈ ਕਿ ਇਸ ਸੰਸਾਰ ਨੂੰ ਚਲਾਉਣ ਪਿੱਛੇ ਕੋਈ ਅਲੌਕਿਕ ਸ਼ਕਤੀ ਕਾਰਜ ਕਰ ਰਹੀ ਹੈ ਜਿਸਨੇ ਸਾਰੀ ਪ੍ਰਕਿਰਤੀ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ।

*Contents are provided by Authors of articles. Please contact us if you having any query.






Bank Details