( ISSN 2277 - 9809 (online) ISSN 2348 - 9359 (Print) ) New DOI : 10.32804/IRJMSH

Impact Factor* - 6.2311


**Need Help in Content editing, Data Analysis.

Research Gateway

Adv For Editing Content

   No of Download : 62    Submit Your Rating     Cite This   Download        Certificate

ਗੁਲਜ਼ਾਰ ਸਿੰਘ ਸੰਧੂ ਦੀ ਰਚਨਾ-ਦ੍ਰਿਸ਼ਟੀ

    1 Author(s):  DR. SIMERJIT KAUR

Vol -  11, Issue- 9 ,         Page(s) : 19 - 25  (2020 ) DOI : https://doi.org/10.32804/IRJMSH

Abstract

ਗੁਲਜ਼ਾਰ ਸਿੰਘ ਸੰਧੂ ਪੰਜਾਬੀ ਸਾਹਿਤ ਦਾ ਸਰਬਾਂਗੀ ਲੇਖਕ ਹੈ। ਉਸ ਨੇ ਪੰਜਾਬੀ ਸਾਹਿਤ ਦੇ ਗਲਪ ਅਤੇ ਵਾਰਤਕ ਦੋਂਵੇ ਖੇਤਰਾਂ ਵਿਚ ਆਪਣੀ ਕਲਮ ਅਜ਼ਮਾਈ ਹੈ। ਪਰ ਪੰਜਾਬੀ ਸਾਹਿਤ ਵਿਚ ਉਸਨੂੰ ਵੱਡੀ ਪਹਿਚਾਣ ਇਕ ਕਹਾਣੀਕਾਰ ਵਜੋਂ ਮਿਲੀ ਹੋਈ ਹੈ। ਕਹਾਣੀ ਲੇਖਕ ਵੱਜੋਂ ਉਸ ਨੂੰ ਇਹ ਮਾਨਤਾ ਕਾਫੀ ਪਹਿਲਾਂ ਪ੍ਰਾਪਤ ਹੋ ਗਈ ਸੀ। ਪੰਜਾਬੀ ਭਾਸ਼ਾ ਵਿੱਚ ਕਹਾਣੀ ਵਿਧਾ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਉਸ ਨੂੰ ਉਸਦੇ ਕਹਾਣੀ ਸੰਗ੍ਰਹਿ 'ਅਮਰਕਥਾ' ਉੱਤੇ 1982 ਵਿੱਚ ਹੀ ਮਿਲ ਗਿਆ ਸੀ। ਇੰਝ ਇੱਕ ਪ੍ਰਤਿਭਾਸ਼ੀਲ ਕਥਾਕਾਰ ਵਜੋਂ ਉਸਨੂੰ ਜੋ ਮਾਣ ਮਿਲਿਆ ਉਸ ਕਰਕੇ ਬਾਕੀ ਵਿਧਾਵਾਂ ਵਿੱਚ ਕੀਤੇ ਉਸਦੇ ਰਚਨਾਤਮਕ ਕੰਮ ਉੱਤੇ ਮੁਕਾਬਲਤਨ ਘੱਟ ਧਿਆਨ ਕੇਂਦਰਿਤ ਹੁੰਦਾ ਰਿਹਾ। ਆਪਣੀ ਰਚਨਾਤਮਕ ਯਾਤਰਾ ਦੇ ਪਹਿਲੇ ਪੜਾਅ ਵਿੱਚ ਉਸਦੀ ਰੁਚੀ ਕਹਾਣੀ ਦੀ ਸਿਰਜਣਾ ਵੱਲ ਵਧੇਰੇ ਸੀ।

1. ਗੁਲਜ਼ਾਰ ਸਿੰਘ ਸੰਧੂ, ਸਾਹਿਤਕ ਸਵੈਜੀਵਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ,  2005. ਪੰਨਾ-118 
2. ਉਹੀ, ਪੰਨਾ-121 
3. ਉਹੀ, ਪੰਨਾ-121 
4. ਉਹੀ, ਪੰਨਾ-120 
5. ਰਾਜਵਿੰਦਰ ਕੌਰ, ਗੁਲਜ਼ਾਰ ਸਿੰਘ ਸੰਧੂ ਦੀ ਗਲਪ ਚੇਤਨਾ , ਲੋਕ ਗੀਤ ਪ੍ਰਕਾਸ਼ਨ   ਚੰਡੀਗੜ੍ਹ, 2007, ਪੰਨਾ-23, 
6. ਉਹੀ, ਪੰਨਾ-22 
7. ਕੰਵਲਜੀਤ ਕੌਰ, ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ਕਲਾ, ਅਣਪ੍ਰਕਾਸ਼ਤ ਐਮ.ਫਿਲ. ਦਾ ਥੀਸਿਸ, ਪੰਨਾ-18 
8. ਹਰੀਸ਼ ਜੈਨ (ਸੰਪਾਦਕ) ਮਿੱਤਰਾਂ ਦਾ ਮੈ, ਗੁਲਜ਼ਾਰ ਸਿੰਘ ਸੰਧੂ, ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ, 2010, ਪੰਨਾ-81 
9. ਉਹੀ, ਪੰਨਾ 122 
10. ਡਾ. ਯੋਗਰਾਜ, ਗੁਲਜ਼ਾਰ ਸਿੰਘ ਸੰਧੂ ਦਾ ਕਥਾ ਜਗਤ, ਨਿਸ਼ਾਂਤ ਪ੍ਰਕਾਸ਼ਨ, ਲੁਧਿਆਣਾ, 1986, ਪੰਨਾ-55

*Contents are provided by Authors of articles. Please contact us if you having any query.






Bank Details